ਨਵੀਂ ਦਿੱਲੀ- ਨੈਸ਼ਨਲ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਰਾਜ ਨੇ ਕੁਝ ਅਹੁਦਿਆਂ ਲਈ ਬੇਨਤੀਆਂ ਸੱਦੀਆਂ ਹਨ। ਇੱਛੁਕ ਉਮੀਦਵਾਰ 18 ਸਤੰਬਰ 2015 ਤੱਕ ਅਪਲਾਈ ਕਰ ਸਕਦੇ ਹਨ।
ਪ੍ਰਾਜੈਕਟ ਅਸਿਸਟੈਂਟ : 10 ਅਹੁਦੇ
ਪੇਅ ਸਕੇਲ : 15100-17900 ਅਹੁਦੇ
ਸਟੇਟ ਟੀਮ ਮੈਨੇਜਰ : 13 ਅਹੁਦੇ
ਪੇਅ ਸਕੇਲ : 50000 ਰੁਪਏ
ਯੋਗਤਾ : ਮਾਨਤਾ ਪ੍ਰਾਪਤ ਅਦਾਰੇ ਤੋਂ ਗਰੈਜੁਏਟ
ਉਮਰ ਹੱਦ : 35 ਤੋਂ 65 ਸਾਲ
ਵਧੇਰੇ ਜਾਣਕਾਰੀ ਦੇ ਲਈ ਉਮੀਦਵਾਰ http://www.nird.org.in/NIRD_Docs/job200815.pdf 'ਤੇ ਲਾਗ ਆਨ ਕਰਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਗੇਲ 'ਚ 50,500 ਰੁਪਏ ਦੀ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ
NEXT STORY